ਰਾਜਸਥਾਨ ‘ਚ ਮਹਾਸ਼ਿਵਰਾਤਰੀ ਸ਼ੋਭਾ ਯਾਤਰਾ ‘ਚ ਹਿੱਸਾ ਲੈਣ ਵਾਲੇ 14 ਬੱਚੇ ‘ਹਾਈ ਟੈਂਸ਼ਨ’ ਤਾਰ ਦੀ ਲਪੇਟ ਆ ਕੇ ਝੁਲਸੇ
ਕੋਟਾ (ਰਾਜਸਥਾਨ), 8 ਮਾਰਚ (ਪੰਜਾਬ ਮੇਲ)- ਅੱਜ ਰਾਜਸਥਾਨ ਦੇ ਕੋਟਾ ‘ਚ ਮਹਾਸ਼ਿਵਰਾਤਰੀ ਦੇ ਮੌਕੇ ਸ਼ੋਭਾ ਯਾਤਰਾ ‘ਚ ਹਿੱਸਾ ਲੈ ਰਹੇ 14 ਬੱਚੇ ‘ਹਾਈ ਟੈਂਸ਼ਨ’ ਤਾਰ ਦੇ ਸੰਪਰਕ ‘ਚ ਆਉਣ ਕਾਰਨ ਝੁਲਸ ਗਏ। 10 ਤੋਂ 16 ਸਾਲ ਦੀ ਉਮਰ ਦੇ ਬੱਚੇ ਨੀਵੀਂ ‘ਹਾਈ ਟੈਂਸ਼ਨ’ ਤਾਰ ਦੀ ਲਪੇਟ ਵਿਚ ਆ ਗਏ। ਬਿਜਲੀ ਦਾ ਝਟਕਾ ਲੱਗਣ ਕਾਰਨ ਇਕ […]