ਟਰੰਪ ਵੱਲੋਂ ਇਜ਼ਰਾਈਲ ਨੂੰ ਗਾਜ਼ਾ ‘ਚ ਜੰਗ ਖ਼ਤਮ ਕਰਨ ਦੀ ਅਪੀਲ
ਨਿਊਯਾਰਕ, 26 ਮਾਰਚ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਵੀ ਹਮਾਸ ਵੱਲੋਂ 7 ਅਕਤੂਬਰ ਨੂੰ ਕੀਤੇ ਗਏ ਹਮਲੇ ਤੋਂ ਬਾਅਦ ਇਜ਼ਰਾਈਲ ਵਾਂਗ ਪ੍ਰਤੀਕਿਰਿਆ ਕਰਦੇ, ਪਰ ਉਨ੍ਹਾਂ ਨੇ ਗਾਜ਼ਾ ਵਿਚ ਆਪਣੇ ਚੱਲ ਰਹੇ ਹਮਲਿਆਂ ਨੂੰ ‘ਖ਼ਤਮ’ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ (ਇਜ਼ਰਾਈਲ) ਅੰਤਰਰਾਸ਼ਟਰੀ ਸਮਰਥਨ ਗੁਆ ਰਿਹਾ ਹੈ। ਟਰੰਪ […]