ਅਮਰੀਕੀ ਰੱਖਿਆ ਵਿਭਾਗ ਦਾ ਨਾਮ ‘ਡਿਪਾਰਟਮੈਂਟ ਆਫ ਵਾਰ’ ਕਰਨ ਦਾ ਪ੍ਰਸਤਾਵ ਅੱਗੇ ਵਧਿਆ
-ਕਾਂਗਰਸ ਵਿਚ ਛਿੜੀ ਬਹਿਸ ਵਾਸ਼ਿੰਗਟਨ ਡੀ.ਸੀ., 9 ਜੂਨ (ਪੰਜਾਬ ਮੇਲ)- ਅਮਰੀਕੀ ਕਾਂਗਰਸ ਦੀ ਹਾਊਸ ਆਰਮਡ ਸਰਵਿਸਿਜ਼ ਕਮੇਟੀ ਨੇ ਇੱਕ ਵਿਵਾਦਿਤ ਸੋਧ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ ਮੌਜੂਦਾ ਡਿਪਾਰਟਮੈਂਟ ਆਫ ਡਿਫੈਂਸ (ਡੀ.ਓ.ਡੀ) ਦਾ ਨਾਮ ਬਦਲ ਕੇ ”ਡਿਪਾਰਟਮੈਂਟ ਆਫ ਵਾਰ” ਰੱਖਣ ਦਾ ਰਾਹ ਖੁੱਲ੍ਹ ਸਕਦਾ ਹੈ। ਇਹ ਸੋਧ ਟੈਕਸਾਸ ਦੇ ਰਿਪਬਲਿਕਨ ਕਾਂਗਰਸਮੈਨ ਰੌਨੀ ਜੈਕਸਨ ਵੱਲੋਂ ਪੇਸ਼ […]