ਇਮੀਗ੍ਰੇਸ਼ਨ ਕੇਸ ਵਾਲੇ ਲੋਕਾਂ ਲਈ ਅਹਿਮ ਚੇਤਾਵਨੀ – ਇੱਕ ਛੋਟੀ ਗ਼ਲਤੀ ਵੀ ਪੈ ਸਕਦੀ ਹੈ ਭਾਰੀ
ਵਾਸ਼ਿੰਗਟਨ, 13 ਜੁਲਾਈ (ਪੰਜਾਬ ਮੇਲ)- ਅਮਰੀਕਾ ਵਿਚ ਇਮੀਗ੍ਰੇਸ਼ਨ ਨਿਯਮਾਂ ਅਤੇ ਕਾਰਵਾਈਆਂ ਵਿਚ ਹੋ ਰਹੇ ਲਗਾਤਾਰ ਬਦਲਾਵਾਂ ਦੇ ਮੱਦੇਨਜ਼ਰ ਗ੍ਰੀਨ ਕਾਰਡ, ਵਰਕ ਪਰਮਿਟ (ਈ.ਏ.ਡੀ.), ਅਸਾਇਲਮ, ਪਰਿਵਾਰਕ ਪਟੀਸ਼ਨ (ਆਈ-130) ਜਾਂ ਡਿਪੋਰਟੇਸ਼ਨ ਨਾਲ ਸਬੰਧਤ ਕੇਸ ਰੱਖਣ ਵਾਲੇ ਹਰ ਵਿਅਕਤੀ ਲਈ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿਚ ਇੱਕ ਛੋਟੀ […]