ਅਮਰੀਕਾ ਵੱਲੋਂ ਵੈਨੇਜ਼ੁਏਲਾ ‘ਚ ਆਪਣੇ ਨਾਗਰਿਕਾਂ ਲਈ ‘ਸਭ ਤੋਂ ਖ਼ਤਰਨਾਕ’ ਐਡਵਾਈਜ਼ਰੀ ਜਾਰੀ
ਵਾਸ਼ਿੰਗਟਨ, 12 ਜਨਵਰੀ (ਪੰਜਾਬ ਮੇਲ)-ਅਮਰੀਕਾ ਨੇ ਵੈਨੇਜ਼ੁਏਲਾ ‘ਚ ਮੌਜੂਦ ਆਪਣੇ ਨਾਗਰਿਕਾਂ ਨੂੰ ਲੈ ਕੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਬਿਊਰੋ ਆਫ ਕਾਂਸੁਲਰ ਅਫੇਅਰਜ਼ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਹੋਣ ਤੋਂ ਬਾਅਦ ਵੀ ਵੈਨੇਜ਼ੁਏਲਾ ‘ਚ ਹਾਲਾਤ ਬੇਹੱਦ ਅਸਥਿਰ ਅਤੇ ਖ਼ਤਰਨਾਕ ਬਣੇ ਹੋਏ ਹਨ, ਇਸ ਲਈ ਉਥੇ ਮੌਜੂਦ ਸਾਰੇ ਅਮਰੀਕੀ […]