ਸਾਲਾਨਾ ਹੱਜ ਯਾਤਰਾ ਸ਼ੁਰੂ, 20 ਲੱਖ ਤੋਂ ਵੱਧ ਯਾਤਰੀਆਂ ਦੇ ਪੁੱਜਣ ਦੀ ਸੰਭਾਵਨਾ
ਮੀਨਾ (ਸਾਊਦੀ ਅਰਬ), 14 ਜੂਨ (ਪੰਜਾਬ ਮੇਲ)- ਮੁਸਲਿਮ ਸ਼ਰਧਾਲੂ ਅੱਜ ਤਿੱਖੀ ਗਰਮੀ ਦੇ ਬਾਵਜੂਦ ਮੱਕਾ ਵਿਚ ਵਿਸ਼ਾਲ ਟੈਂਟ ਕੈਂਪ ਵਿਚ ਇਕੱਠੇ ਹੋਏ ਤੇ ਇਸ ਨਾਲ ਸਾਲਾਨਾ ਹੱਜ ਯਾਤਰਾ ਸ਼ੁਰੂ ਹੋ ਗਈ। ਆਪਣੀ ਯਾਤਰਾ ਵਿਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਇਸਲਾਮ ਦੇ ਪਵਿੱਤਰ ਸਥਾਨ ਗ੍ਰੈਂਡ ਮਸਜਿਦ ਵਿਚ ਕਾਬਾ ਦੀ ਪਰਿਕਰਮਾ ਕੀਤੀ। ਦੁਨੀਆਂ ਭਰ ਦੇ 15 ਲੱਖ […]