ਸੁਨੀਤਾ ਵਿਲੀਅਮ ਨੇ ਪੁਲਾੜ ‘ਚ ਕੀਤੀ ਚਹਿਲਕਦਮੀ
ਕੇਪ ਕੇਨਰਵਲ (ਅਮਰੀਕਾ), 17 ਜਨਵਰੀ (ਪੰਜਾਬ ਮੇਲ)-ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਵੀਰਵਾਰ ਸ਼ਾਮ ਨੂੰ ਭਾਰਤੀ ਸਮੇਂ ਅਨੁਸਾਰ 6.30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ‘ਤੇ ਚਹਿਲਕਦਮੀ ਕੀਤੀ। ਇਸ ਦੌਰਾਨ ਉਨ੍ਹਾਂ ਦੇ ਸਾਥੀ ਪੁਲਾੜ ਯਾਤਰੀ ਨਿਕ ਹੇਗ ਵੀ ਉਨ੍ਹਾਂ ਦੇ ਨਾਲ ਸਨ। ਨਾਸਾ ਨੇ ਦੋਵਾਂ ਦੀ ਚਹਿਲਕਦਮੀ ਦੀ ਲਾਈਵ ਫੁਟੇਜ ਸਾਂਝੀ ਕੀਤੀ ਹੈ। […]