ਯੂ.ਕੇ. ਵੱਲੋਂ ਮਾਰਚ 2025 ਤੱਕ ਈ-ਵੀਜ਼ਾ ਤਬਦੀਲੀ ਲਈ ਗ੍ਰੇਸ ਪੀਰੀਅਡ ਦਾ ਐਲਾਨ
ਬ੍ਰਿਟੇਨ, 6 ਦਸੰਬਰ (ਪੰਜਾਬ ਮੇਲ)- ਯੂ.ਕੇ. ਨੇ ਅੰਤਰਰਾਸ਼ਟਰੀ ਯਾਤਰਾ ਲਈ ਮਿਆਦ ਪੁੱਗ ਚੁੱਕੇ ਭੌਤਿਕ ਦਸਤਾਵੇਜ਼ਾਂ ਨੂੰ ਆਨਲਾਈਨ ਈ-ਵੀਜ਼ਾ ਪ੍ਰਣਾਲੀ ਵਿਚ ਸਵਿੱਚ ਕਰਨ (ਬਦਲਣ) ਦੀ ਇਜਾਜ਼ਤ ਦੇਣ ਲਈ ਮਾਰਚ 2025 ਤੱਕ ਦੇ ਗਰੇਸ ਪੀਰੀਅਡ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲਾ ਵੱਲੋਂ ਚਲਾਏ ਜਾ ਰਹੇ ਅਭਿਆਨ ਤਹਿਤ ਸਾਰੇ ਵੀਜ਼ਾ ਧਾਰਕਾਂ, ਜਿਨ੍ਹਾਂ ਵਿਚ ਕਈ ਭਾਰਤੀ ਵੀ ਸ਼ਾਮਲ ਹਨ, […]