ਇਮਰਾਨ ਖ਼ਾਨ ਖ਼ਿਲਾਫ਼ ਫੌਜੀ ਅਦਾਲਤ ‘ਚ ਚੱਲ ਸਕਦਾ ਹੈ ਮੁਕੱਦਮਾ
ਇਸਲਾਮਾਬਾਦ, 26 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜੋ ਇਸ ਵੇਲੇ ਜੇਲ੍ਹ ਵਿਚ ਬੰਦ ਹਨ, ਖ਼ਿਲਾਫ਼ ਪਿਛਲੇ ਸਾਲ 9 ਮਈ ਨੂੰ ਹੋਈ ਹਿੰਸਾ ਸਬੰਧੀ ਕੇਸਾਂ ਵਿਚ ਮੁਕੱਦਮਾ ਫੌਜੀ ਅਦਾਲਤ ‘ਚ ਚੱਲ ਸਕਦਾ ਹੈ। ਇਹ ਜਾਣਕਾਰੀ ਸਰਕਾਰ ਦੇ ਇਕ ਤਰਜਮਾਨ ਨੇ ਦਿੱਤੀ। ‘ਡਾਅਨ’ ਅਖ਼ਬਾਰ ਨੇ ਕਾਨੂੰਨੀ ਮਾਮਲਿਆਂ ਬਾਰੇ ਸਰਕਾਰ ਦੇ ਤਰਜਮਾਨ ਬੈਰਿਸਟਰ […]