ਕੇਜਰੀਵਾਲ ਇਕ ਹਫ਼ਤੇ ਦੇ ਅੰਦਰ ਖਾਲੀ ਕਰਨਗੇ ਸੀ.ਐੱਮ. ਹਾਊਸ
ਨਵੀਂ ਦਿੱਲੀ, 18 ਸਤੰਬਰ (ਪੰਜਾਬ ਮੇਲ)- ਅਰਵਿੰਦ ਕੇਜਰੀਵਾਲ ਇਕ ਹਫ਼ਤੇ ਦੇ ਅੰਦਰ ਸੀ.ਐੱਮ. ਹਾਊਸ ਖਾਲੀ ਕਰ ਦੇਣਗੇ। ਮੁੱਖ ਮੰਤਰੀ ਦੇ ਤੌਰ ‘ਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲੀਆਂ ਹਨ, ਜਿਨ੍ਹਾਂ ਨੂੰ ਉਹ ਛੱਡ ਦੇਣਗੇ। ਕਿਉਂਕਿ ਹੁਣ ਉਹ ਸਿਰਫ਼ ਇਕ ਵਿਧਾਇਕ ਰਹਿ ਜਾਣਗੇ ਅਤੇ ਦਿੱਲੀ ਵਿਚ ਕਿਸੇ ਸਾਬਕਾ ਮੁੱਖ ਮੰਤਰੀ ਨੂੰ ਸਰਕਾਰੀ ਰਿਹਾਇਸ਼ ਮੁਹੱਈਆ ਕਰਾਉਣ ਦੀ […]