ਪੱਛਮੀ ਆਸਟਰੇਲੀਆ ‘ਚ ਬੇਅਦਬੀ ਦੀ ਘਟਨਾ ਮਗਰੋਂ ਸਿੱਖਾਂ ‘ਚ ਰੋਸ
ਮੈਲਬਰਨ, 6 ਸਤੰਬਰ (ਪੰਜਾਬ ਮੇਲ)- ਪੱਛਮੀ ਆਸਟਰੇਲੀਆ ਦੇ ਪਰਥ ਸ਼ਹਿਰ ਨਾਲ ਸੰਬਧਤ ਦੱਸੀ ਜਾਂਦੀ ਬੇਅਦਬੀ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਆਸਟਰੇਲੀਆ ਵਸਦੇ ਸਿੱਖਾਂ ‘ਚ ਰੋਸ ਹੈ। ਇਸ ਸਬੰਧੀ ਸਾਹਮਣੇ ਆਈ ਵੀਡੀਓ ਵਿਚ ਪਰਥ ਦੇ ਕੈਨਿੰਗਵੇਲ ਇਲਾਕੇ ‘ਚ ਸਥਿਤ ਗੁਰੂ ਘਰ ਦੇ ਬਾਹਰ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਸੁੱਟੇ ਦਿਖਾਈ ਦੇ ਰਹੇ ਹਨ। ਸਿੱਖ ਜਥੇਬੰਦੀਆਂ […]