ਇੰਡੀਆਨਾ ਪੁਲਿਸ ਵੱਲੋਂ ਕੈਨੇਡਾ ਦੇ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਸਵਾ ਕੁਇੰਟਲ ਕੋਕੀਨ ਬਰਾਮਦ
ਨਿਊਯਾਰਕ, 25 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)-ਬੀਤੇ ਦਿਨੀਂ ਅਮਰੀਕਾ ਦੇ ਇੰਡੀਆਨਾ ਸਟੇਟ ਦੀ ਪੁਲਿਸ ਨੇ ਰੂਟ 1-94 ‘ਤੇ ਇੱਕ ਰੂਟੀਨ ‘ਚ ਵਪਾਰਕ ਵਾਹਨ ਸਟਾਪ ‘ਤੇ ਇੱਕ ਟਰੱਕ ਦੀ ਜਾਂਚ ਪੜਤਾਲ ਦੌਰਾਨ ਨਸ਼ੀਲੇ ਪਦਾਰਥਾਂ ਦਾ ਇੱਕ ਮਹੱਤਵਪੂਰਨ ਪਰਦਾਫਾਸ਼ ਕੀਤਾ ਹੈ। ਸਵੇਰੇ ਕਰੀਬ 9:30 ਵਜੇ ਦੇ ਕਰੀਬ ਵਪਾਰਕ ਵਹੀਕਲ ਇਨਫੋਰਸਮੈਂਟ ਡਿਵੀਜ਼ਨ ਦੇ ਅਧਿਕਾਰੀਆਂ ਨੇ ਸਟੇਟ ਰੋਡ 49 ਤੋਂ […]