ਕੈਨੇਡਾ ਵੱਲੋਂ ਹਥਿਆਰਾਂ ਦੇ 324 ਮਾਡਲਾਂ ‘ਤੇ ਪਾਬੰਦੀ; ਯੂਕ੍ਰੇਨ ਭੇਜਣ ਦੀ ਤਿਆਰੀ
– ਕੈਨੇਡਾ ਨੇ ਅਸਾਲਟ ਹਥਿਆਰਾਂ ਦੇ 324 ਮਾਡਲਾਂ ‘ਤੇ ਪਾਬੰਦੀ ਦਾ ਐਲਾਨ – 35 ਸਾਲ ਪਹਿਲਾਂ ਹੋਏ ਕਤਲੇਆਮ ਦੀ ਬਰਸੀ ‘ਤੇ ਲਿਆ ਫ਼ੈਸਲਾ ਟੋਰਾਂਟੋ, 6 ਦਸੰਬਰ (ਪੰਜਾਬ ਮੇਲ)- ਕੈਨੇਡਾ ਨੇ ਹਥਿਆਰਾਂ ਸੰਬੰਧੀ ਇਕ ਵੱਡਾ ਕਦਮ ਚੁੱਕਿਆ ਹੈ। ਇਸ ਕਦਮ ਨਾਲ ਜਿੱਥੇ ਰੂਸ ਨਾਲ ਚੱਲ ਰਹੇ ਸੰਘਰਸ਼ ‘ਚ ਯੂਕ੍ਰੇਨ ਦੀ ਮਦਦ ਹੋਵੇਗੀ, ਉੱਥੇ ਉਹ ਆਪਣੇ ਦੇਸ਼ […]