ਅਮਰੀਕਾ ‘ਚ ਵੀਜ਼ਾ ਨਿਯਮਾਂ ‘ਚ ਸਖ਼ਤੀ; ਭਾਰਤੀਆਂ ਦੀ ਵਧੀਆਂ ਮੁਸ਼ਕਲਾਂ
– ਐੱਚ-1ਬੀ ਵੀਜ਼ਾ ‘ਚ ਨੌਕਰੀ ਲੱਭਣ ਦੀ ਸਮਾਂ ਸੀਮਾ ਘਟਾਈ ਗਈ – ਗ੍ਰੀਨ ਕਾਰਡ ਲਈ ਲੰਬਾ ਇੰਤਜ਼ਾਰ – ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਦਾ ਭਾਰਤੀਆਂ ‘ਤੇ ਅਸਰ ਵਾਸ਼ਿੰਗਟਨ, 25 ਸਤੰਬਰ (ਪੰਜਾਬ ਮੇਲ)- ਇਨ੍ਹੀਂ ਦਿਨੀਂ ਅਮਰੀਕਾ ਵਿਚ ਭਾਰੀ ਮੰਦੀ ਹੈ, ਜਿਸ ਕਾਰਨ ਕਈ ਖੇਤਰਾਂ ਵਿਚ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਤਕਨਾਲੋਜੀ ਖੇਤਰ ਵਿਚ ਲੋਕਾਂ ਨੇ […]