ਯੂ.ਏ.ਈ. ਵੱਲੋਂ ਭਾਰਤੀਆਂ ਲਈ ਵੀਜ਼ਾ ਜਾਰੀ ਕਰਨ ਸਬੰਧੀ ਵੱਡਾ ਐਲਾਨ
-ਪ੍ਰੀ-ਐਂਟਰੀ ਵੀਜ਼ਾ ਤੋਂ ਛੋਟ ਦਿੱਤੀ ਦੁਬਈ, 18 ਅਕਤੂਬਰ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ ਨੇ ਭਾਰਤੀਆਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਖ਼ਬਰ ਮੁਤਾਬਕ ਯੂਰਪੀਅਨ ਯੂਨੀਅਨ (ਈ.ਯੂ.), ਸੰਯੁਕਤ ਰਾਜ (ਯੂ.ਐੱਸ.), ਜਾਂ ਯੂਨਾਈਟਿਡ ਕਿੰਗਡਮ (ਯੂ.ਕੇ.) ਦੇ ਟੂਰਿਸਟ ਵੀਜ਼ਾ ਰੱਖਣ ਵਾਲੇ ਭਾਰਤੀ ਨਾਗਰਿਕਾਂ ਨੂੰ ਹੁਣ ਯੂ.ਏ.ਈ. ਵਿਚ ਦਾਖਲ ਹੋਣ ਲਈ ਪ੍ਰੀ-ਐਂਟਰੀ ਵੀਜ਼ਾ ਤੋਂ ਛੋਟ ਦਿੱਤੀ ਗਈ ਹੈ। ਇਹ ਐਲਾਨ […]