ਅਮਰੀਕੀ ਜੱਜ ਵੱਲੋਂ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਰੱਦ ਕਰਨ ਦੇ ਹੁਕਮ ‘ਤੇ ਰੋਕ
ਕਿਹਾ: ਇਹ ਸਪੱਸ਼ਟ ਤੌਰ ‘ਤੇ ਅਸੰਵਿਧਾਧਿਕ ਹੁਕਮ ਗ੍ਰੀਨਬੈਲਟ (ਮੈਰੀਲੈਂਡ), 6 ਫਰਵਰੀ (ਪੰਜਾਬ ਮੇਲ)-ਮੈਰੀਲੈਂਡ ਦੇ ਇਕ ਸੰਘੀ ਜੱਜ ਨੇ ਡੋਨਲਡ ਟਰੰਪ ਪ੍ਰਸ਼ਾਸਨ ਦੇ ਸੰਯੁਕਤ ਰਾਜ ਵਿਚ ਜਨਮ ਅਧਿਕਾਰ ਨਾਗਰਿਕਤਾ ਨੂੰ ਰੱਦ ਕਰਨ ਦੇ ਕਾਰਜਕਾਰੀ ਹੁਕਮ ‘ਤੇ ਰੋਕ ਲਾ ਦਿੱਤੀ ਹੈ। ਇਸ ਨਾਲ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਨਮ ਅਧਿਕਾਰ ਨਾਗਰਿਕਤਾ ਦੀ ਸੰਵਿਧਾਨਿਕ ਗਾਰੰਟੀ […]