ਇਰਾਨ ਵੱਲੋਂ ਇਜ਼ਰਾਇਲੀ ਹਮਲਿਆਂ ਵਿਚ ਦੋ ਹੋਰ ਉੱਚ ਪੱਧਰੀ ਜਨਰਲਾਂ ਦੀ ਮੌਤ ਦੀ ਪੁਸ਼ਟੀ
ਦੁਬਈ, 14 ਜੂਨ (ਪੰਜਾਬ ਮੇਲ)- ਇਰਾਨ ਨੇ ਇਜ਼ਰਾਇਲੀ ਹਮਲਿਆਂ ਵਿਚ ਆਪਣੇ ਹਥਿਆਰਬੰਦ ਬਲਾਂ ਦੇ ਦੋ ਹੋਰ ਉੱਚ ਪੱਧਰੀ ਜਨਰਲਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਰਾਨ ਦੇ ਸਰਕਾਰੀ ਟੀ.ਵੀ. ਨੇ ਅੱਜ ਇਹ ਜਾਣਕਾਰੀ ਦਿੱਤੀ। ਸਰਕਾਰੀ ਟੀ.ਵੀ. ਮੁਤਾਬਕ ਹਮਲਿਆਂ ਵਿਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਫੌਜ ਦੇ ਜਨਰਲ ਸਟਾਫ ਦੇ ਖ਼ੁਫੀਆ ਉਪ ਮੁਖੀ ਜਨਰਲ ਗੁਲਾਮ […]