ਭਾਰਤੀ- ਪੰਜਾਬੀ ਔਰਤ ਸਮਨਪ੍ਰੀਤ ਕੋਰ ਨੇ ਅਮਰੀਕਾ ਨੂੰ ‘ਨਕਲੀ ਸ਼ਰਨਾਰਥੀ’ ਪਤੀ ਨੂੰ ਦੇਸ਼ ਨਿਕਾਲਾ ਦੇਣ ਦੀ ਕੀਤੀ ਅਪੀਲ
• ਸਮਨਪ੍ਰੀਤ ਕੌਰ ਦਾ ਦਾਅਵਾ ਹੈ ਕਿ ਉਸ ਦੇ ਪਤੀ ਨਵਰੀਤ ਸਿੰਘ ਨੇ 2022 ਵਿੱਚ ਝੂਠੀ ਸ਼ਰਣ ਮੰਗੀ ਸੀ ਅਤੇ ਅਮਰੀਕਾ ਵਿੱਚ ਦੁਬਾਰਾ ਵਿਆਹ ਕਰਨ ਦੀ ਯੋਜਨਾ ਬਣਾ ਰਿਹਾ ਹੈ ਨਿਊਯਾਰਕ, 1 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਇੱਕ ਪੰਜਾਬੀ- ਭਾਰਤੀ ਔਰਤ, ਸਮਨਪ੍ਰੀਤ ਕੌਰ, ਨੇ ਜਨਤਕ ਤੌਰ ‘ਤੇ ਯੂਨਾਈਟਿਡ ਸਟੇਟਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੂੰ ਉਸ ਦੇ […]