ਹੱਤਿਆ ਮਾਮਲੇ ‘ਚ 16 ਸਾਲ ਕੈਦ ਕੱਟਣ ਉਪਰੰਤ ਰਿਹਾਅ ਹੋਈ ਔਰਤ
-ਅਦਾਲਤ ਨੇ 3.4 ਕਰੋੜ ਡਾਲਰ ਮੁਆਵਜ਼ੇ ਵਜੋਂ ਦੇਣ ਦਾ ਦਿੱਤਾ ਆਦੇਸ਼ ਸੈਕਰਾਮੈਂਟੋ, 17 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਨੇਵਾਡਾ ਵਿਚ ਇਕ ਸੰਘੀ ਜਿਊਰੀ ਨੇ ਉਸ ਔਰਤ ਨੂੰ 3.4 ਕਰੋੜ ਡਾਲਰ ਮੁਆਵਜ਼ੇ ਵਜੋਂ ਦੇਣ ਦਾ ਆਦੇਸ਼ ਦਿੱਤਾ ਹੈ, ਜਿਸ ਨੂੰ 2001 ਵਿਚ ਇਕ ਬੇਘਰੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਗਲਤੀ ਨਾਲ ਦੋਸ਼ੀ ਕਰਾਰ ਦੇ ਕੇ ਜੇਲ […]