ਟਰੰਪ ਪ੍ਰਸ਼ਾਸਨ ਨੇ ਸੰਘੀ ਖਰਚਿਆਂ ‘ਤੇ ਰੋਕ ਹਟਾਉਣ ਦੇ ਹੁਕਮ ਦੀ ਨਹੀਂ ਕੀਤੀ ਪਾਲਣਾ : ਅਮਰੀਕੀ ਅਦਾਲਤ
ਵਾਸ਼ਿੰਗਟਨ, 11 ਫਰਵਰੀ (ਪੰਜਾਬ ਮੇਲ)- ਅਮਰੀਕੀ ਸੰਘੀ ਅਦਾਲਤ ਦੇ ਇੱਕ ਜੱਜ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਸੰਘੀ ਖਰਚਿਆਂ ‘ਤੇ ਪਾਬੰਦੀ ਹਟਾਉਣ ਦੇ ਉਨ੍ਹਾਂ ਦੇ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਹੈ ਅਤੇ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਅਤੇ ਦਫਤਰ) ਨੂੰ ਸਾਰਾ ਪੈਸਾ ਜਾਰੀ ਕਰਨ ਲਈ ਕਿਹਾ […]