ਚੋਰੀ ਦੇ ਮਾਮਲੇ ‘ਚ ਅਮਰੀਕਾ ‘ਚ 28 ਸਾਲਾ ਗੁਜਰਾਤੀ ਵਿਅਕਤੀ ਗ੍ਰਿਫ਼ਤਾਰ
– ਇੱਕ ਬਜ਼ੁਰਗ ਨਾਗਰਿਕ ਤੋਂ 100,000 ਡਾਲਰ ਤੋਂ ਵੱਧ ਦੀ ਵਸੂਲੀ ਕਰਨ ਦੇ ਲੱਗਾ ਦੋਸ਼ ਨਿਊਯਾਰਕ, 11 ਫਰਵਰੀ (ਗੋਗਨਾ ਭੁਲੱਥ/ਪੰਜਾਬ ਮੇਲ)- ਅਮਰੀਕਾ ਰਾਜ ਦੀ ਬਾਰਬਰਟਨ ਪੁਲਿਸ ਵਿਭਾਗ ਅਨੁਸਾਰ, ਮਾਰਸ਼ਲ ਸਰਵਿਸ ਨੇ ਇਕ ਭਾਰਤੀ (ਗੁਜਰਾਤੀ ਮੂਲ ਦੇ) ਇਕ ਨੌਜਵਾਨ ਅੰਕਿਤ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ‘ਤੇ ਅਮਰੀਕਾ ਦੇ ਸੂਬੇ ਓਹਾਇਓ ਵਿਚ ਇੱਕ ਬਜ਼ੁਰਗ ਵਿਅਕਤੀ ਤੋਂ […]