ਬਰੈਂਪਟਨ ਵਾਸੀ ਪੰਜਾਬੀ ਨੇ ਜਿੱਤੀ 10 ਲੱਖ ਡਾਲਰ ਦੀ ਲਾਟਰੀ
ਟੋਰਾਂਟੋ, 13 ਫਰਵਰੀ (ਪੰਜਾਬ ਮੇਲ)- ਬਰੈਂਪਟਨ ਵਾਸੀ ਜਗਮੋਹਨ ਸਿੰਘ ਢਿੱਲੋਂ ਨੇ ਲਾਟਰੀ (ਲੋਟੋ 6/49) ਦੇ 10 ਲੱਖ ਡਾਲਰ ਜਿੱਤੇ ਹਨ। ਉਹ ਬੀਤੇ 15 ਕੁ ਸਾਲਾਂ ਤੋਂ ਲਾਟਰੀ ਪਾ ਰਹੇ ਸਨ ਅਤੇ ਪਹਿਲਾਂ ਵਾਰੀ ਇੰਨੀ ਵੱਡੀ ਰਕਮ ਜਿੱਤਣ ‘ਚ ਕਾਮਯਾਬ ਰਹੇ। ਉਨ੍ਹਾਂ ਨੇ ਬੀਤੀ 3 ਦਸੰਬਰ ਦੇ ਡਰਾਅ ਵਾਸਤੇ ਲਾਟਰੀ ਦੀ ਟਿਕਟ ਦੱਖਣੀ ਓਨਟਾਰੀਓ ‘ਚ ਸਟੋਨੀ […]