ਸਿਡਨੀ ਬਾਂਡੀ ਬੀਚ ਗੋਲੀਬਾਰੀ: ਦੋਸ਼ੀ ’ਤੇ ਕਤਲ ਦੇ 15 ਦੋਸ਼
ਸਿਡਨੀ, 18 ਦਸੰਬਰ (ਪੰਜਾਬ ਮੇਲ)- ਸਿਡਨੀ ਦੇ ਬਾਂਡੀ ਬੀਚ ’ਤੇ ਹਨੁੱਕਾ ਤਿਉਹਾਰ ਦੌਰਾਨ ਹੋਈ ਗੋਲੀਬਾਰੀ ਦੇ ਮਾਮਲੇ ’ਚ 24 ਸਾਲਾ ਮੁਲਜ਼ਮ ’ਤੇ ਕਤਲ ਦੇ 15 ਅਤੇ ਕੁੱਲ 59 ਦੋਸ਼ ਲਾਏ ਗਏ ਹਨ। ਘਟਨਾ ’ਚ ਇਕ ਬੱਚੇ ਸਮੇਤ 15 ਲੋਕ ਮਾਰੇ ਗਏ ਸਨ। ਪੁਲਸ ਨੇ ਕਿਹਾ ਕਿ ਮੁਲਜ਼ਮ ਹਸਪਤਾਲ ’ਚ ਦਾਖਲ ਹੈ ਅਤੇ ਉਸ ਦੇ 50 ਸਾਲਾ ਪਿਤਾ ਦੀ ਪੁਲਸ ਕਾਰਵਾਈ ’ਚ ਮੌਤ ਹੋ ਗਈ। […]