ਕੈਲਗਰੀ ਨਿਵਾਸੀ ਪ੍ਰਸਿੱਧ ਪੰਜਾਬੀ ਕਵੀ ਸ. ਕੇਸਰ ਸਿੰਘ ਨੀਰ ਦਾ ਦਿਹਾਂਤ

ਕੈਲਗਰੀ, 7 ਅਪ੍ਰੈਲ (ਜਸਵਿੰਦਰ ਸਿੰਘ ਰੁਪਾਲ/ਪੰਜਾਬ ਮੇਲ)- ਪ੍ਰਸਿੱਧ ਪੰਜਾਬੀ ਗਜ਼ਲਗੋ ਅਤੇ ਸਾਹਿਤਕਾਰ ਸ. ਕੇਸਰ ਸਿੰਘ ਨੀਰ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਹ 92 ਵਰ੍ਹਿਆਂ ਦੇ ਸਨ। 1933 ਨੂੰ ਜਨਮੇ ਕੇਸਰ ਸਿੰਘ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਛਜਾਵਾਲ ਦੇ ਸਨ। ਉਨ੍ਹਾਂ ਨੂੰ ਸਕੂਲ ਸਮੇਂ ਤੋਂ ਹੀ ਕਵਿਤਾਵਾਂ ਲਿਖਣ ਦਾ ਸ਼ੌਕ ਸੀ। ਐੱਮ.ਏ. ਬੀ.ਐਡ. ਕਰਕੇ ਉਹ ਅਧਿਆਪਕ […]

ਅਮਰੀਕੀ ਅਰਥਸ਼ਾਸਤਰੀਆਂ ਵੱਲੋਂ ਟਰੰਪ ਦੇ ਟੈਰਿਫ ਕਾਰਨ ਭਵਿੱਖ ‘ਚ ਮੰਦੀ ਆਉਣੀ ਦੀ ਚਿਤਾਵਨੀ

ਨਵੀਂ ਦਿੱਲੀ, 7 ਅਪ੍ਰੈਲ (ਪੰਜਾਬ ਮੇਲ)- ਗਲੋਬਲ ਬ੍ਰੋਕਰੇਜ ਅਤੇ ਅਰਥਸ਼ਾਸਤਰੀਆਂ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਐਲਾਨੇ ਰੈਸੀਪ੍ਰੋਕਲ ਟੈਰਿਫ ਦੇ ਅਸਰ ਨੂੰ ਧਿਆਨ ‘ਚ ਰੱਖਦੇ ਹੋਏ ਭਵਿੱਖ ‘ਚ ਅਮਰੀਕਾ ‘ਚ ਮੰਦੀ ਆਉਣ ਦੀ ਚਿਤਾਵਨੀ ਦਿੱਤੀ ਹੈ। ਜੇ.ਪੀ. ਮਾਰਗਨ ਚੇਜ਼ ਐਂਡ ਕੰਪਨੀ ਅਨੁਸਾਰ, ਅਸੀਂ ਟੈਰਿਫ ਦੇ ਬੋਝ ਤਹਿਤ ਅਸਲ ਜੀ.ਡੀ.ਪੀ. ਅੰਦਾਜ਼ੇ ‘ਚ ਕਟੌਤੀ ਦੀ ਉਮੀਦ ਕਰਦੇ ਹਨ […]

ਕੈਨੇਡਾ ਫੈਡਰਲ ਚੋਣਾਂ: ਪੰਜਾਬੀ ਮੂਲ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇਜ਼

ਟੋਰਾਂਟੋ, 7 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਵਿਚ ਇਸ ਮਹੀਨੇ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਫੈਡਰਲ ਚੋਣਾਂ ਵਿਚ ਪੰਜਾਬੀ ਮੂਲ ਦੇ ਉਮੀਦਵਾਰ ਲੀਡ ਲੈ ਕੇ ਚੋਣ ਮੈਦਾਨ ਵਿਚ ਨਿੱਤਰ ਆਏ ਹਨ। ਇਸ ਦੇ ਨਾਲ ਹੀ ਸਿਆਸਤ ਗਰਮਾ ਗਈ ਹੈ। ਤਾਜ਼ਾ ਸਮੀਕਰਨਾਂ ‘ਚ ਲਿਬਰਲ ਅਤੇ ਕੰਜ਼ਰਵੇਟਿਵ ਵਿਚਾਲੇ ਕਰੀਬੀ ਮੁਕਾਬਲਾ ਹੈ। ਇੱਥੇ ਦੱਸ ਦਈਏ ਕਿ […]

ਕੈਨੇਡਾ ਪੁਲਿਸ ਭਾਰਤੀ ਨਾਗਰਿਕ ਦੇ ਕਤਲ ਮਾਮਲੇ ਦੀ ਸੰਭਾਵੀ ਨਸਲੀ ਅਪਰਾਧ ਵਜੋਂ ਕਰ ਰਹੀ ਹੈ ਜਾਂਚ

ਟੋਰਾਂਟੋ, 7 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੀ ਰਾਜਧਾਨੀ ਓਟਾਵਾ ਨੇੜੇ ਸਥਿਤ ਰੌਕਲੈਂਡ ਟਾਊਨ ਵਿਚ ਬੀਤੇ ਦਿਨੀਂ ਇੱਕ ਭਾਰਤੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਗੁਜਰਾਤ ਦੇ ਭਾਵਨਗਰ ਦਾ ਰਹਿਣ ਵਾਲਾ ਧਰਮੇਸ਼ ਕਥਿਰੀਆ 2019 ਵਿਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਅਤੇ ਵਰਕ ਪਰਮਿਟ ‘ਤੇ ਸੀ। 27 ਸਾਲਾ ਧਰਮੇਸ਼ ਕਥਿਰੀਆ ਦਾ ਘਰੋਂ ਬਾਹਰ […]

ਪਾਕਿ ਫੌਜ ਹਥਿਆਰਾਂ ਲਈ ਹੁਣ ਪੂਰੀ ਤਰ੍ਹਾਂ ਚੀਨ ਦੇ ਭਰੋਸੇ ‘ਤੇ!

ਕਰਾਚੀ, 7 ਅਪ੍ਰੈਲ (ਪੰਜਾਬ ਮੇਲ)– ਪਾਕਿਸਤਾਨ ਦੀ ਫੌਜ ਹੁਣ ਹਥਿਆਰਾਂ ਲਈ ਪੂਰੀ ਤਰ੍ਹਾਂ ਚੀਨ ਦੇ ਭਰੋਸੇ ‘ਤੇ ਬੈਠੀ ਹੈ। ਅਮਰੀਕਾ ਨੇ ਜਦੋਂ ਤੋਂ ਪਾਕਿਸਤਾਨ ਤੋਂ ਮੂੰਹ ਮੋੜਿਆ ਹੈ, ਪਾਕਿਸਤਾਨ ਦੀ ਨਜ਼ਰ ਸਿਰਫ ਆਪਣੇ ਸਭ ਤੋਂ ਅਜ਼ੀਮ ਦੋਸਤ ਡਰੈਗਨ ‘ਤੇ ਟਿਕ ਗਈ ਹੈ। ‘ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ’ (ਸਿਪਰੀ) ਦੀ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਬੀਤੇ […]

ਪਾਕਿਸਤਾਨ ਵੱਲੋਂ 6,700 ਅਫਗਾਨ ਨਾਗਰਿਕ ਨੂੰ ਦੇਸ਼ ਨਿਕਾਲਾ

ਇਸਲਾਮਾਬਾਦ, 7 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਸਰਕਾਰ ਨੇ 1 ਅਪ੍ਰੈਲ ਤੋਂ ਹੁਣ ਤੱਕ 6,700 ਅਫਗਾਨ ਨਾਗਰਿਕਾਂ (ਕੁੱਲ 944 ਪਰਿਵਾਰ) ਨੂੰ ਦੇਸ਼ ਨਿਕਾਲਾ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਇਹ ਕਦਮ ਪਿਛਲੇ ਹਫ਼ਤੇ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਚੁੱਕਿਆ ਹੈ। ਇਹ ਜਾਣਕਾਰੀ ਮੀਡੀਆ ਵਿਚ ਪ੍ਰਕਾਸ਼ਿਤ ਖ਼ਬਰਾਂ ਵਿਚ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ […]

ਅਫਗਾਨਿਸਤਾਨ ‘ਚੋਂ 5 ਲੱਖ ਅਮਰੀਕੀ ਹਥਿਆਰ ਗਾਇਬ

ਕਾਬੁਲ, 7 ਅਪ੍ਰੈਲ (ਪੰਜਾਬ ਮੇਲ)- ਅਫਗਾਨਿਸਤਾਨ ‘ਚੋਂ 5 ਲੱਖ ਅਮਰੀਕੀ ਹਥਿਆਰ ਗਾਇਬ ਹੋ ਗਏ ਹਨ। ਇਨ੍ਹਾਂ ਨੂੰ ਜਾਂ ਤਾਂ ਵੇਚ ਦਿੱਤਾ ਗਿਆ ਹੈ ਜਾਂ ਇਨ੍ਹਾਂ ਦੀ ਸਮੱਗਲਿੰਗ ਕਰ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਇਨ੍ਹਾਂ ਵਿਚੋਂ ਕੁਝ ਹਥਿਆਰ ਅਲਕਾਇਦਾ ਨਾਲ ਜੁੜੇ ਕੱਟੜਪੰਥੀ ਸੰਗਠਨਾਂ ਦੇ ਹੱਥਾਂ ਵਿਚ ਵੀ ਚਲੇ ਗਏ ਹਨ। ਤਾਲਿਬਾਨ ਨੇ […]

ਟਰੰਪ ਵੱਲੋਂ 5 ਮਿਲੀਅਨ ਡਾਲਰ ਦੇ ਗੋਲਡ ਕਾਰਡ ਦਾ ਪਹਿਲਾ ਲੁੱਕ ਜਾਰੀ

ਵਾਸ਼ਿੰਗਟਨ, 5 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਵਜੋਂ ਦੂਜੀ ਵਾਰ ਸੱਤਾ ਵਿਚ ਆਉਣ ਤੋਂ ਬਾਅਦ ਡੋਨਾਲਡ ਟਰੰਪ ਨੇ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ। ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਿਆ ਗਿਆ ਹੈ। ਇਸ ਤੋਂ ਇਲਾਵਾ ਵਿਦੇਸ਼ੀਆਂ ਲਈ ਜਨਮ ਅਧਿਕਾਰ ਨਾਗਰਿਕਤਾ ਨੂੰ ਖ਼ਤਮ ਕਰ ਦਿੱਤਾ ਗਿਆ। ਵੀਜ਼ੇ ਮੁਅੱਤਲ ਕਰ ਦਿੱਤੇ ਗਏ ਹਨ। ਪਰ ਇਸ ਦੌਰਾਨ ਇੱਕ ਮਹੱਤਵਪੂਰਨ […]

ਅਮਰੀਕਾ ਵੱਲੋਂ ਐਲਾਨੇ ਟੈਰਿਫ ਕਾਰਨ ਚੀਨ ਨੇ ਟਿੱਕਟੌਕ ਸੌਦਾ ਕੀਤਾ ਰੱਦ

ਮਾਸਕੋ, 5 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵੱਲੋਂ ਟੈਰਿਫ ਲਗਾਏ ਜਾਣ ‘ਤੇ ਚੀਨ ਬਹੁਤ ਨਾਰਾਜ਼ ਹੈ। ਚੀਨ ਨੇ ਹਾਲ ਹੀ ਵਿਚ ਚੀਨੀ ਵਸਤਾਂ ‘ਤੇ ਐਲਾਨੇ ਗਏ ਅਮਰੀਕੀ ਆਯਾਤ ਟੈਰਿਫ ਕਾਰਨ ਆਪਣੀ ਅਮਰੀਕੀ ਜਾਇਦਾਦ ਨੂੰ ਵੱਖ ਕਰਨ ਲਈ ਟਿੱਕਟੌਕ ਸੌਦੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇੱਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸੌਦੇ ਨੂੰ 2 ਅਪ੍ਰੈਲ […]

ਅਮਰੀਕੀ ਕਿਰਤ ਬਾਜ਼ਾਰ ‘ਚ ਨੌਕਰੀਆਂ ਦਾ ਵਾਧਾ ਹੋਇਆ

ਵਾਸ਼ਿੰਗਟਨ, 5 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਸੰਘੀ ਸਰਕਾਰ ਵਿਚ ਰੁਜ਼ਗਾਰ ਵਿਚ ਗਿਰਾਵਟ ਦੇ ਬਾਵਜੂਦ ਇਸ ਸਾਲ ਮਾਰਚ ਵਿਚ ਲਗਭਗ 2,28,000 ਨੌਕਰੀਆਂ ਕੱਢੀਆਂ ਗਈਆਂ ਹਨ, ਜਦੋਂਕਿ ਬੇਰੁਜ਼ਗਾਰੀ ਦਰ 4.2 ਪ੍ਰਤੀਸ਼ਤ ਤੱਕ ਪਹੁੰਚ ਗਈ। ਕਿਰਤ ਵਿਭਾਗ ਦੇ ਕਿਰਤ ਅੰਕੜਾ ਬਿਊਰੋ ਅਨੁਸਾਰ ਸਿਹਤ ਸੰਭਾਲ, ਸਮਾਜਿਕ ਸਹਾਇਤਾ, ਆਵਾਜਾਈ ਅਤੇ ਗੋਦਾਮਾਂ ਵਿਚ ਰੁਜ਼ਗਾਰ ਵਧਿਆ ਹੈ। ਪ੍ਰਚੂਨ ਵਪਾਰ ਵਿਚ ਵੀ […]