ਟਰੰਪ ਵੱਲੋਂ ਹਾਰਵਰਡ ‘ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਦੇ ‘ਨਾਮ ਅਤੇ ਦੇਸ਼’ ਜਾਣਨ ਦੀ ਬੇਨਤੀ
ਸਾਨ ਫਰਾਂਸਿਸਕੋ, 27 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਹਾਰਵਰਡ ਯੂਨੀਵਰਸਿਟੀ ਵਿਚ ਦਾਖਲ ਹੋਣ ਵਾਲੇ ਹਰ ਅੰਤਰਰਾਸ਼ਟਰੀ ਵਿਦਿਆਰਥੀ ਦਾ ਨਾਮ ਅਤੇ ਮੂਲ ਦੇਸ਼ ਜਾਣਨਾ ਚਾਹੁੰਦੇ ਹਨ। ਇਹ ਮੰਗ ਇੱਕ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਹਾਰਵਰਡ ਦੀ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਯੋਗਤਾ ਨੂੰ ਰੱਦ ਕਰਨ ਤੋਂ ਰੋਕਣ […]