ਟਰੰਪ ਪ੍ਰਸ਼ਾਸਨ ਵੱਲੋਂ ਮੋਡਰਨਾ ਕੰਪਨੀ ਨੂੰ ਦਿੱਤਾ ਇਕਰਾਰਨਾਮਾ ਰੱਦ
ਵਾਸ਼ਿੰਗਟਨ, 31 ਮਈ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ ਬਰਡ ਫਲੂ ਟੀਕੇ ਦੇ ਆਖਰੀ ਪੜਾਅ ਦੇ ਵਿਕਾਸ ਲਈ ਮੋਡਰਨਾ ਨੂੰ ਦਿੱਤਾ ਗਿਆ ਇਕਰਾਰਨਾਮਾ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ਾਟਸ ਖਰੀਦਣ ਦਾ ਅਧਿਕਾਰ ਵੀ ਰੱਦ ਕਰ ਦਿੱਤਾ ਗਿਆ ਹੈ। ਮੋਡਰਨਾ ਕੰਪਨੀ ਨੇ ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਟੀਕਾ ਬਣਾਇਆ ਸੀ। ਜਨਵਰੀ ਵਿਚ ਮੋਡਰਨਾ ਨੂੰ […]