ਮਿਸ਼ੀਗਨ ਵਿੱਚ ਟਰੱਕ ਤੇ ਵੈਨ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ 6 ਮੌਤਾਂ ਤੇ 6 ਜ਼ਖਮੀ
ਸੈਕਰਾਮੈਂਟੋ,ਕੈਲੀਫੋਰਨੀਆ, 18 ਅਗਸਤ , (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਟਸਕੋਲਾ ਕਾਊਂਟੀ , ਮਿਸ਼ੀਗਨ ਵਿੱਚ ਟਰੱਕ ਡਰਾਇਵਰ ਦੀ ਲਾਪਰਵਾਹੀ ਕਾਰਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 6 ਮੌਤਾਂ ਹੋਣ ਤੇ 6 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਟਸਕੋਲਾ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਹਾਦਸਾ ਗਿਲਫੋਰਡ ਟਾਊਨਸ਼ਿੱਪ ਵਿੱਚ 5 ਵਜੇ ਸ਼ਾਮ ਤੋਂ ਪਹਿਲਾਂ ਉਸ ਵੇਲੇ ਵਾਪਰਿਆ ਜਦੋਂ ਇੱਕ ਪਿੱਕ […]