ਭਾਰਤ ਅਮਰੀਕਾ ਦੇ 29 ਉਤਪਾਦਾਂ ‘ਤੇ ਲਗਾਏਗਾ ਟੈਰਿਫ
ਡਬਲਯੂ.ਟੀ.ਓ. ਨੂੰ ਭੇਜਿਆ ਪ੍ਰਸਤਾਵ ਨਵੀਂ ਦਿੱਲੀ, 14 ਮਈ (ਪੰਜਾਬ ਮੇਲ)- ਅਮਰੀਕਾ ਵੱਲੋਂ ਭਾਰਤੀ ਸਟੀਲ ਅਤੇ ਐਲੂਮੀਨੀਅਮ ‘ਤੇ ਟੈਰਿਫ ਲਗਾਉਣ ਤੋਂ ਬਾਅਦ, ਭਾਰਤ ਨੇ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਵਿਚ ਸਖ਼ਤ ਰੁਖ਼ ਅਪਣਾਇਆ ਹੈ। ਅਮਰੀਕਾ ਨੇ ਸਟੀਲ ‘ਤੇ 25% ਅਤੇ ਐਲੂਮੀਨੀਅਮ ‘ਤੇ 10% ਆਯਾਤ ਡਿਊਟੀ ਲਗਾਈ ਹੈ, ਜਿਸ ਨੂੰ ਭਾਰਤ ਨੇ ਡਬਲਯੂ.ਟੀ.ਓ. ਨਿਯਮਾਂ ਦੇ ਵਿਰੁੱਧ ਦੱਸਿਆ ਹੈ। […]