ਮਲੇਸ਼ੀਆ ਨੂੰ ਹਰਾ ਸੁਲਤਾਨ ਆਫ਼ ਜੋਹਰ ਕੱਪ ਦੇ ਫਾਈਨਲ ‘ਚ ਪੁੱਜਿਆ ਭਾਰਤ
-ਭਾਰਤ ਦੇ ਆਸਟਰੇਲੀਆ ਦਾ ਫਾਈਨਲ ਮੁਕਾਬਲਾ ਭਲਕੇ ਜੋਹਰ ਬਾਹਰੂ (ਮਲੇਸ਼ੀਆ), 17 ਅਕਤੂਬਰ (ਪੰਜਾਬ ਮੇਲ)- ਭਾਰਤ ਅੱਜ ਇੱਥੇ ਸੁਲਤਾਨ ਆਫ਼ ਜੋਹਰ ਕੱਪ ਜੂਨੀਅਰ ਪੁਰਸ਼ ਹਾਕੀ ਟੂਰਨਾਮੈਂਟ ਦੇ ਆਪਣੇ ਆਖਰੀ ਗਰੁੱਪ ਮੈਚ ਵਿਚ ਮੇਜ਼ਬਾਨ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਫਾਈਨਲ ਵਿਚ ਪੁੱਜਿਆ। ਭਾਰਤ ਵੱਲੋਂ ਗੁਰਜੋਤ ਸਿੰਘ ਨੇ 22ਵੇਂ ਮਿੰਟ ਅਤੇ ਸੌਰਭ ਆਨੰਦ ਕੁਸ਼ਵਾਹਾ ਨੇ 48ਵੇਂ ਮਿੰਟ […]