‘ਆਪ’ ਵਿਧਾਇਕ ਪਠਾਣਮਾਜਰਾ ਮੁੜ ਚਰਚਾ ‘ਚ; ਹੁਣ ਸੋਲਰ ਪ੍ਰਾਜੈਕਟ ਵਿਵਾਦ ‘ਚ ਘਿਰਿਆ
-ਵਿਧਾਇਕ ਤੇ ਸੋਲਰ ਲਗਾਉਣ ਵਾਲੇ ਦੀ ਆਡੀਓ ਰਿਕਾਰਡਿੰਗ ਵਾਇਰਲ ਦੇਵੀਗੜ੍ਹ, 4 ਸਤੰਬਰ (ਪੰਜਾਬ ਮੇਲ)- ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਮੁੜ ਚਰਚਾ ਹੈ। ਉਸ ਦੇ ਘਰ ਲਗਾਏ ਸੋਲਰ ਸਿਸਟਮ ਕਾਰਨ ਨਵਾਂ ਵਿਵਾਦ ਪੈਦਾ ਹੋਇਆ ਹੈ। ਪਠਾਣਮਾਜਰਾ ਨੇ ਆਪਣੇ ਘਰ ਵੀਹ ਕਿੱਲੋ ਵਾਟ ਦੀ ਸਮਰੱਥਾ ਵਾਲਾ ਸੋਲਰ ਪ੍ਰਾਜੈਕਟ ਕਰੀਬ ਦੋ ਸਾਲ ਪਹਿਲਾਂ ਲਗਵਾਇਆ ਸੀ। […]