ਡੀ.ਐੱਚ.ਐੱਸ. ਨੇ ਸਰਹੱਦ ਬਾਰੇ ”ਵੱਡੀ ਪਰਵਾਸੀ ਆਮਦ” ਵਾਲੀ ਕਾਰਵਾਈ 180 ਦਿਨ ਹੋਰ ਵਧਾਈ
ਵਾਸ਼ਿੰਗਟਨ, 23 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਦੱਖਣੀ ਸਰਹੱਦ ਨਾਲ ਜੁੜੀ ਇੱਕ ਵਿਸ਼ੇਸ਼ ਸਰਕਾਰੀ ਕਾਰਵਾਈ ਨੂੰ ਹੋਰ 180 ਦਿਨਾਂ ਲਈ ਵਧਾ ਦਿੱਤਾ ਹੈ। ਇਸ ਬਾਰੇ ਸਰਕਾਰੀ ਨੋਟਿਸ 21 ਸਤੰਬਰ 2026 ਨੂੰ ਜਾਰੀ ਕੀਤਾ ਗਿਆ। ਸਰਕਾਰ ਦਾ ਕਹਿਣਾ ਹੈ ਕਿ ਅਮਰੀਕਾ ਦੀ ਦੱਖਣੀ ਸਰਹੱਦ ਉੱਤੇ ਅਜੇ ਵੀ ਅਜਿਹੇ ਹਾਲਾਤ ਹਨ, ਜਿਨ੍ਹਾਂ ਕਰਕੇ […]