ਸੰਯੁਕਤ ਰਾਸ਼ਟਰ ਵੱਲੋਂ ਦੁਨੀਆਂ ਦਾ ਨਕਸ਼ਾ ਸਹੀ ਕਰਨ ਲਈ ਮਤਾ ਪਾਸ
ਭਾਰਤ ਵੱਲੋਂ ਸਮਰਥਨ; ਅਮਰੀਕਾ ਵੱਲੋਂ ਵਿਰੋਧ ਸੰਯੁਕਤ ਰਾਸ਼ਟਰ, 5 ਸਤੰਬਰ (ਪੰਜਾਬ ਮੇਲ)- ਭਾਰਤ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮਤੇ ਦੇ ਹੱਕ ‘ਚ ਵੋਟ ਦਿੱਤੀ, ਜਿਸ ‘ਚ ਮਹਾਦੀਪਾਂ ਦੇ ਭੂਮੀਗਤ ਖੇਤਰਾਂ ਨੂੰ ”ਵਧੇਰੇ ਸਹੀ ਢੰਗ ਨਾਲ ਪ੍ਰਦਰਸ਼ਿਤ” ਕਰਨ ਲਈ ਵਿਸ਼ਵ ਨਕਸ਼ੇ ‘ਚ ਸੁਧਾਰ ਦੀ ਮੰਗ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 193 ਮੈਂਬਰਾਂ […]