ਅਗਲੇ 5 ਸਾਲਾ ‘ਚ ਗਰਮੀ ਹੋਰ ਭਿਆਨਕ ਹੋ ਜਾਵੇਗੀ : ਏਜੰਸੀਆਂ
ਵਾਸ਼ਿੰਗਟਨ, 30 ਮਈ (ਪੰਜਾਬ ਮੇਲ)- ਦੁਨੀਆਂ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ ਭਵਿੱਖਬਾਣੀ ਕਰਦਿਆਂ ਆਉਣ ਵਾਲੇ ਸਾਲਾਂ ਤੱਕ ਹੋਰ ਵੀ ਰਿਕਾਰਡ ਤੋੜਨ ਵਾਲੀ ਗਰਮੀ ਲਈ ਤਿਆਰ ਰਹਿਣ ਲਈ ਕਿਹਾ ਹੈ, ਜੋ ਧਰਤੀ ਨੂੰ ਹੋਰ ਵੀ ਖਤਰਨਾਕ ਸੇਕ ਅਤੇ ਅਸੁਵਿਧਾਜਨਕ ਹੱਦਾਂ ਵੱਲ ਲੈ ਜਾਵੇਗੀ। ਵਿਸ਼ਵ ਮੌਸਮ ਵਿਗਿਆਨ ਸੰਗਠਨ ਅਤੇ ਯੂ.ਕੇ. ਮੌਸਮ ਵਿਗਿਆਨ ਦਫਤਰ ਵੱਲੋਂ ਜਾਰੀ ਕੀਤੀ […]