ਕੈਨੇਡਾ ‘ਚ ਲਾਰੈਂਸ ਗਿਰੋਹ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਉੱਠੀ ਮੰਗ
ਟੋਰਾਂਟੋ, 23 ਜੂਨ (ਪੰਜਾਬ ਮੇਲ)- ਲਾਰੈਂਸ ਗੈਂਗ ਭਾਰਤ ਨਾਲ ਸਬੰਧਤ ਹੈ ਤੇ ਉਸ ‘ਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੇ ਕਈ ਗੰਭੀਰ ਅਪਰਾਧਾਂ ਦਾ ਦੋਸ਼ ਹੈ। ਉਸਦੇ ਗਿਰੋਹ ਦਾ ਨੈੱਟਵਰਕ ਯੂ.ਕੇ., ਯੂ.ਏ.ਈ. ਅਤੇ ਕੈਨੇਡਾ ਤੱਕ ਫੈਲਿਆ ਹੋਇਆ ਹੈ, ਜਿਸ ਨਾਲ ਇਹ ਇੱਕ ਅੰਤਰਰਾਸ਼ਟਰੀ ਅਪਰਾਧ ਚੁਣੌਤੀ ਬਣ ਗਿਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ […]