ਡਿਜੀਟਲ ਅਰੈਸਟ; ਜਸਟਿਸ ਚੰਦਰਚੂੜ ਬਣ ਕੇ ਔਰਤ ਨਾਲ 3.71 ਰੁਪਏ ਦੀ ਠੱਗੀ ਮਾਰੀ; ਇੱਕ ਗ੍ਰਿਫਤਾਰ
ਮੁੰਬਈ, 29 ਦਸੰਬਰ (ਪੰਜਾਬ ਮੇਲ)- ਮੁੰਬਈ ਦੀ ਇੱਕ 68 ਸਾਲਾ ਔਰਤ ਤੋਂ ਡਿਜੀਟਲ ਅਰੈਸਟ ਘੁਟਾਲੇ ਵਿਚ 3.71 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਇੱਕ ਵਿਅਕਤੀ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਸਾਈਬਰ ਅਪਰਾਧੀਆਂ ਨੇ ਦੱਖਣੀ ਮੁੰਬਈ ਦੇ ਕੋਲਾਬਾ ਪੁਲਿਸ […]