ਅਮਰੀਕੀ ਅਰਥਵਿਵਸਥਾ ਦੀ ਪਹਿਲੀ ਤਿਮਾਹੀ ਦੇ ਅੰਕੜਿਆਂ ‘ਚ ਜੀ.ਡੀ.ਪੀ. ਵਿਕਾਸ ਵਿਚ ਗਿਰਾਵਟ
ਵਾਸ਼ਿੰਗਟਨ, 27 ਜੂਨ (ਪੰਜਾਬ ਮੇਲ)-ਅਮਰੀਕੀ ਅਰਥਵਿਵਸਥਾ ਦੀ ਪਹਿਲੀ ਤਿਮਾਹੀ, ਯਾਨੀ ਜਨਵਰੀ ਤੋਂ ਮਾਰਚ 2025 ਤੱਕ ਦੇ ਅੰਕੜੇ ਸਾਹਮਣੇ ਆਏ ਹਨ। ਇਨ੍ਹਾਂ ਅੰਕੜਿਆਂ ਵਿਚ ਆਰਥਿਕ ਗਤੀਵਿਧੀਆਂ ਵਿਚ ਕਮਜ਼ੋਰੀ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਹੀ ਹੈ। ਖਾਸ ਕਰਕੇ ਜੀ.ਡੀ.ਪੀ. ਵਿਕਾਸ ਯਾਨੀ ਦੇਸ਼ ਦੀ ਆਰਥਿਕ ਵਿਕਾਸ ਦਰ ਵਿਚ ਗਿਰਾਵਟ ਆਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ […]