ਬੋਇੰਗ ਡ੍ਰੀਮਲਾਈਨਰ ‘ਚ ਖਰਾਬੀ ਕਾਰਨ ਹਵਾ ‘ਚ ਅਟਕੀ 300 ਯਾਤਰੀਆਂ ਦੀ ਜਾਨ,
ਮੁੰਬਈ, 28 ਜੂਨ (ਪੰਜਾਬ ਮੇਲ)- ਇਥੋਪੀਅਨ ਏਅਰਲਾਈਨਜ਼ ਦੀ ਉਡਾਣ ਈ.ਟੀ.640, ਜੋ ਕਿ ਅਦੀਸ ਅਬਾਬਾ ਤੋਂ ਮੁੰਬਈ ਆ ਰਹੀ ਸੀ, ਨੂੰ ਸ਼ੁੱਕਰਵਾਰ ਦੇਰ ਰਾਤ ਇੱਕ ਗੰਭੀਰ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਏਅਰਲਾਈਨ ਦੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਵਿੱਚ ਹਵਾ ਵਿੱਚ ਦਬਾਅ ਦੀ ਸਥਿਤੀ ਪੈਦਾ ਹੋ ਗਈ, ਜਿਸ ਕਾਰਨ ਸੱਤ ਯਾਤਰੀ ਗੰਭੀਰ ਰੂਪ ‘ਚ ਬਿਮਾਰ ਹੋ […]