ਰਾਸ਼ਟਰੀ ਖੇਡ ਦਿਵਸ ਮੌਕੇ ਖੇਡਾਂ, ਜਜ਼ਬੇ ਅਤੇ ਏਕਤਾ ਦਾ ਰਾਸ਼ਟਰੀ ਸਮਾਗਮ
-ਰਾਜਪੁਰਾ ਵਿਖੇ ਕਰਵਾਏ ਸਾਈਕਲਿੰਗ ਈਵੈਂਟ ਵਿਚ ਵੱਡੀ ਗਿਣਤੀ ਸਾਈਕਲਿਸਟਾਂ ਨੇ ਲਿਆ ਹਿੱਸਾ – ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ, ਪਟਿਆਲਾ ਦਾ ਉਪਰਾਲਾ ਰਾਜਪੁਰਾ/ਪਟਿਆਲਾ, 29 ਅਗਸਤ (ਪੰਜਾਬ ਮੇਲ)- ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ, ਪਟਿਆਲਾ (ਪੰਜਾਬ) ਵੱਲੋਂ 29 ਤੋਂ 31 ਅਗਸਤ ਤੱਕ ਰਾਸ਼ਟਰੀ ਖੇਡ ਦਿਵਸ ਮਨਾਉਣ ਸਬੰਧੀ ਰਾਜਪੁਰਾ ਵਿਖੇ ਸਾਈਕਲਿੰਗ ਈਵੈਂਟ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਸਾਈਕਲਿਸਟਾਂ ਨੇ ਹਿੱਸਾ ਲਿਆ। ਇਹ […]