ਡਾਕਟਰ ਓਬਰਾਏ ਜਸਟਿਸ ਨਵਾਬ ਸਿੰਘ ਨਾਲ ਵੱਡੀ ਤਦਾਦ ਵਿਚ ਹੜ੍ਹ ਪੀੜਤਾਂ ਲਈ ਲੈ ਕੇ ਪਹੁੰਚੇ ਲੋੜੀਂਦਾ ਸਮਾਨ
ਸ੍ਰੀ ਮੁਕਤਸਰ ਸਾਹਿਬ, 13 ਸਤੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿਚ ਪੰਜਾਬ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਲੋੜੀਂਦਾ ਸਮਾਨ (ਸੁੱਕਾ ਰਾਸ਼ਣ, ਮੱਛਰਦਾਨੀਆਂ, ਸੈਨਟਰੀ ਪੈਡ, ਦਵਾਈਆਂ, ਤਰਪਾਲਾਂ, ਪਸ਼ੂਆਂ ਦੀ ਫੀਡ) ਵੱਡੀ ਪੱਧਰ ‘ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬੀਤੇ ਕੱਲ੍ਹ ਡਾਕਟਰ ਓਬਰਾਏ […]