ਟਰੰਪ ਦੇ ਨਵੇਂ ਬੈਂਕਿੰਗ ਆਰਡਰ ਨਾਲ ਕਰਜ਼ਾ ਲੈਣਾ ਹੋ ਸਕਦਾ ਹੈ ਔਖਾ? ਬੈਂਕਾਂ ਨੂੰ ਮਿਲਣਗੇ ਵਧੇਰੇ ਅਧਿਕਾਰ, ਪ੍ਰਵਾਸੀ ਭਾਈਚਾਰੇ ਵਿੱਚ ਚਿੰਤਾ
ਵਾਸ਼ਿੰਗਟਨ, 6 ਜੂਨ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ Donald Trump ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਐਗਜ਼ੈਕਟਿਵ ਆਰਡਰ ਨੇ ਬੈਂਕਿੰਗ ਅਤੇ ਕਰਜ਼ਾ ਪ੍ਰਣਾਲੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਆਰਡਰ ਵਿੱਤੀ ਅਪਰਾਧਾਂ, ਟੈਕਸ ਚੋਰੀ, ਮਨੁੱਖੀ ਤਸਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਲਿਆਂਦਾ ਗਿਆ ਹੈ। ਪਰ ਮਾਹਿਰਾਂ ਦਾ […]