ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਕਾਰਵਾਈ ਦੌਰਾਨ 500 ਤੋਂ ਵੱਧ ਨੰਨੇ ਬੱਚੇ ਹਿਰਾਸਤ ਵਿੱਚ, ਨਵੀਂ ਰਿਪੋਰਟ ਨੇ ਚੁੱਕੇ ਸਵਾਲ
ਵਾਸ਼ਿੰਗਟਨ ਡੀ.ਸੀ., 11 ਜੂਨ (ਪੰਜਾਬ ਮੇਲ)- ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਮੁਤਾਬਕ ਜਨਵਰੀ 2025 ਤੋਂ ਮਾਰਚ 2026 ਦਰਮਿਆਨ 500 ਤੋਂ ਵੱਧ ਨਵਜੰਮੇ ਬੱਚਿਆਂ ਅਤੇ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਵਿੱਚ ਰੱਖਿਆ ਗਿਆ। ਇਹ ਅੰਕੜੇ ਖੋਜ ਸੰਸਥਾਵਾਂ The […]