ਕੈਨੇਡਾ ‘ਚ ਫੈਡਰਲ ਵਰਕਰਾਂ ਦੀ ਹੜਤਾਲ ਖ਼ਤਮ, ਯੂਨੀਅਨ ਨੇ ਸਰਕਾਰ ਦਾ ਪ੍ਰਸਤਾਵ ਮੰਨਿਆ
ਓਟਾਵਾ, 2 ਮਈ (ਪੰਜਾਬ ਮੇਲ)- ਕੈਨੇਡਾ ‘ਚ ਫੈਡਰਲ ਕਰਮਚਾਰੀਆਂ ਨੇ ਅਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ। ਇਮੀਗ੍ਰੇਸ਼ਨ ਤੇ ਟੈਕਸ ਵਿਭਾਗ ਦੇ ਕਰਮਚਾਰੀਆਂ ਦੀ ਪਿਛਲੇ ਹਫ਼ਤੇ ਤੋਂ ਹੜਤਾਲ ਚੱਲ ਰਹੀ ਸੀ, ਜੋ ਕਿ ਖ਼ਤਮ ਹੋ ਗਈ ਹੈ। ਫੈਡਰਲ ਸਰਕਾਰ ਦੇ ਨਵੇਂ ਪ੍ਰਸਤਾਵ ਨੂੰ ਯੂਨੀਅਨ ਨੇ ਮੰਨ ਲਿਆ ਹੈ। ਯੂਨੀਅਨ ਮੁਤਾਬਕ ਚਾਰ ਸਾਲਾਂ ‘ਚ ਤਨਖ਼ਾਹ ‘ਚ 12.6 […]