ਆਸਾਰਾਮ ਵੱਲੋਂ ‘ਸਿਰਫ ਏਕ ਬੰਦਾ ਕਾਫੀ ਹੈ’ ਦੇ ਨਿਰਮਾਤਾਵਾਂ ਨੂੰ ਮਾਣਹਾਨੀ ਦਾ ਨੋਟਿਸ
ਮੁੰਬਈ, 11 ਮਈ (ਪੰਜਾਬ ਮੇਲ)-ਇਕ ਨਾਬਾਲਗ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਕੱਟ ਰਹੇ ਖੁਦ ਨੂੰ ਰੱਬ ਦਾ ਰੂਪ ਦੱਸਣ ਵਾਲੇ ਆਸਾਰਾਮ ਅਤੇ ਸੰਤ ਆਸਾਰਾਮ ਚੈਰੀਟੇਬਲ ਟਰੱਸਟ ਨੇ ਫਿਲਮ ‘ਸਿਰਫ ਏਕ ਬੰਦਾ ਕਾਫੀ ਹੈ’ ਦੇ ਨਿਰਮਾਤਾਵਾਂ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ […]