ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਗੱਠਜੋੜ ਹੋਣ ਦੀ ਸੰਭਾਵਨਾ ਦੀ ਮੁੜ ਛਿੜੀ ਚਰਚਾ
* ਜ਼ਿਮਨੀ ਚੋਣ ਦੇ ਨਤੀਜੇ ਮਗਰੋਂ ਅਟਕਲਾਂ ਤੇਜ਼ ਹੋਈਆਂ * ਭਾਜਪਾ ਪੇਂਡੂ ਤੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਖੇਤਰ ‘ਚ ਰਿਹਾ ਕਮਜ਼ੋਰ ਚੰਡੀਗੜ੍ਹ, 17 ਮਈ (ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਹੋਣ ਦੀ ਸੰਭਾਵਨਾ ਦੀ ਮੁੜ ਚਰਚਾ ਛਿੜੀ ਹੈ। ਜਲੰਧਰ ਚੋਣ ‘ਚ ਦੋਵਾਂ ਧਿਰਾਂ ਨੂੰ ਮਿਲੀ ਹਾਰ ਪਿੱਛੋਂ ਸਿਆਸੀ ਹਲਕਿਆਂ ‘ਚ ਘੁਸਰ-ਮੁਸਰ ਸ਼ੁਰੂ ਹੋ […]