ਟਰੰਪ ‘ਤੇ ਇਕ ਹੋਰ ਔਰਤ ਨੇ ਲਾਇਆ ਜਿਨਸੀ ਸ਼ੋਸ਼ਣ ਦਾ ਦੋਸ਼
ਨਿਊਯਾਰਕ, 4 ਮਈ (ਪੰਜਾਬ ਮੇਲ)-ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇਕ ਹੋਰ ਔਰਤ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਜੈਸਿਕਾ ਲੀਡਸ (81) ਨੇ ਨਿਊਯਾਰਕ ਵਿਚ ਇਕ ਜਿਊਰੀ ਦੇ ਸਾਹਮਣੇ ਗਵਾਹੀ ਦਿੱਤੀ ਕਿ ਟਰੰਪ ਨੇ 1970 ਦੇ ਅਖੀਰ ਵਿਚ ਇਕ ਜਹਾਜ਼ ਵਿਚ ਸਫਰ ਦੌਰਾਨ ਉਸ ਨਾਲ ਅਸ਼ਲੀਲ ਹਰਕਤ ਕੀਤੀ ਸੀ। ਲੀਡਜ਼ ਨੇ ਈ. ਜੀਨ ਕਾਰਲੇਸ […]