ਟੈਕਸਾਸ ਤੋਂ ਇਕ ਨਿੱਜੀ ਜਹਾਜ਼ 20 ਪ੍ਰਵਾਸੀਆਂ ਨੂੰ ਲੈ ਕੇ ਕੈਲੀਫੋਰਨੀਆ ਪੁੱਜਾ
ਸੈਕਰਾਮੈਂਟੋ, 7 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਕੈਲੀਫੋਰਨੀਆ ਦੇ ਟੈਕਸਾਸ ਰਾਜ ਤੋਂ ਇਕ ਨਿੱਜੀ ਜਹਾਜ਼ ਵੱਲੋਂ 20 ਪ੍ਰਵਾਸੀਆਂ ਨੂੰ ਲੈ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਪੁੱਜਣ ਦੀ ਖਬਰ ਹੈ। ਹਾਲ ਹੀ ਵਿਚ ਕਿਸੇ ਕੰਜਰਵੇਟਿਵ ਰਾਜ ਤੋਂ ਕੈਲੀਫੋਰਨੀਆ ਪ੍ਰਵਾਸੀ ਲੈ ਕੇ ਪੁੱਜਾ ਇਹ ਦੂਸਰਾ ਜਹਾਜ਼ ਹੈ। ਪ੍ਰਵਾਸੀਆਂ ਨੂੰ ਪਹਿਲਾਂ ਟੈਕਸਾਸ ਤੋਂ ਨਿਊ ਮੈਕਸੀਕੋ ਲਿਜਾਇਆ ਗਿਆ ਤੇ […]