ਰੂਸੀ ਕੋਵਿਡ ਵੈਕਸੀਨ ਸਪੂਤਨਿਕ ਦੇ ਖੋਜੀਆਂ ‘ਚੋਂ ਇਕ ਦੀ ਗਲਾ ਘੁੱਟ ਕੇ ਹੱਤਿਆ
ਮਾਸਕੋ, 4 ਮਾਰਚ (ਪੰਜਾਬ ਮੇਲ)- ਰੂਸੀ ਕੋਵਿਡ-19 ਵੈਕਸੀਨ ਸਪੂਤਨਿਕ-ਵੀ ਬਣਾਉਣ ‘ਚ ਸ਼ਾਮਲ ਵਿਗਿਆਨੀਆਂ ਵਿਚੋਂ ਇਕ ਆਂਦਰੇ ਬੋਤੀਕੋਵ ਨੂੰ ਇੱਥੇ ਉਸ ਦੇ ਅਪਾਰਟਮੈਂਟ ਵਿਚ ਬੈਲਟ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਅਤੇ ਪੁਲਿਸ ਨੇ ਕਤਲ ਦੇ ਸਬੰਧ ਵਿਚ ਇਕ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਹੈ। ਰਸ਼ੀਅਨ ਫੈਡਰੇਸ਼ਨ ਦੀ ਜਾਂਚ ਕਮੇਟੀ ਦੇ ਹਵਾਲੇ ਨਾਲ ਦੱਸਿਆ ਕਿ 47 […]