ਸਿਆਟਲ ‘ਚ ਭਾਰਤੀ ਭਾਈਚਾਰੇ ਵੱਲੋਂ ਜਾਹਨਵੀ ਕੰਡੂਲਾ ਲਈ ਇਨਸਾਫ ਨੂੰ ਲੈ ਕੇ ਰੈਲੀ
-ਮੇਅਰ ਨੇ ਮੰਗੀ ਮੁਆਫੀ ਸਿਆਟਲ, 19 ਸਤੰਬਰ (ਪੰਜਾਬ ਮੇਲ)- ਭਾਰਤੀ ਭਾਈਚਾਰੇ ਦੇ 100 ਤੋਂ ਵੱਧ ਮੈਂਬਰਾਂ ਨੇ ਭਾਰਤੀ ਵਿਦਿਆਰਥਣ ਜਾਹਨਵੀ ਕੰਡੂਲਾ ਲਈ ਇਨਸਾਫ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਜੇਲ੍ਹ ਭੇਜਣ ਦੀ ਮੰਗ ਨੂੰ ਲੈ ਕੇ ਸਿਆਟਲ ‘ਚ ਰੈਲੀ ਕੱਢੀ। ਇਹ ਰੈਲੀ ਉਸੇ ਥਾਂ ‘ਤੇ ਆਯੋਜਿਤ ਕੀਤੀ ਗਈ, ਜਿੱਥੇ ਕੰਡੂਲਾ ਨੂੰ ਪੁਲਿਸ ਦੇ ਤੇਜ਼ ਰਫਤਾਰ ਵਾਹਨ […]