ਵਰਜੀਨੀਆ ‘ਚ ਅਧਿਆਪਕ ਨੂੰ ਗੋਲੀ ਮਾਰਨ ਵਾਲੇ 6 ਸਾਲ ਦੇ ਬੱਚੇ ‘ਤੇ ਨਹੀਂ ਲੱਗੇਗਾ ਕੋਈ ਦੋਸ਼
ਵਾਸ਼ਿੰਗਟਨ, 9 ਮਾਰਚ (ਪੰਜਾਬ ਮੇਲ)-ਅਮਰੀਕਾ ਦੇ ਵਰਜੀਨੀਆ ਸੂਬੇ ਦੇ ਇਕ ਸਕੂਲ ਵਿਚ ਆਪਣੇ ਅਧਿਆਪਕ ਨੂੰ ਗੋਲੀ ਮਾਰਨ ਵਾਲੇ ਛੇ ਸਾਲਾ ਮੁੰਡੇ ‘ਤੇ ਕੋਈ ਦੋਸ਼ ਨਹੀਂ ਲਗਾਇਆ ਜਾਵੇਗਾ ਕਿਉਂਕਿ ਬੱਚਾ ਕਾਨੂੰਨੀ ਪ੍ਰਣਾਲੀ ਨੂੰ ਸਮਝਣ ਲਈ ਬਹੁਤ ਛੋਟਾ ਹੈ। ਬੀ.ਬੀ.ਸੀ. ਨੇ ਦੱਸਿਆ ਕਿ ਇਹ ਘਟਨਾ 6 ਜਨਵਰੀ ਨੂੰ ਰਾਜ ਦੀ ਰਾਜਧਾਨੀ ਰਿਚਮੰਡ ਤੋਂ ਲਗਭਗ 112 ਕਿਲੋਮੀਟਰ ਦੱਖਣ […]