‘ਜੋਅ ਬਾਇਡਨ ਸੁਰੱਖਿਆ ਕਾਰਨਾਂ ਕਰਕੇ ਟਿਕਟੋਕ ‘ਤੇ ਪਾਬੰਦੀ ਲਗਾਉਣ ਵਾਲੇ ਬਿੱਲ ਦੇ ਹੱਕ ‘ਚ’
ਵਾਸ਼ਿੰਗਟਨ, 29 ਮਾਰਚ (ਪੰਜਾਬ ਮੇਲ)- ਅਮਰੀਕੀ ਸੈਨੇਟ ਦੀ ਖੁਫੀਆ ਕਮੇਟੀ ਦੇ ਚੇਅਰਮੈਨ ਮਾਰਕ ਵਾਰਨਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਸੁਰੱਖਿਆ ਕਾਰਨਾਂ ਕਰਕੇ ਚੀਨੀ ਵੀਡੀਓ-ਸ਼ੇਅਰਿੰਗ ਐਪ ਟਿਕਟੋਕ ‘ਤੇ ਪਾਬੰਦੀ ਲਗਾਉਣ ਲਈ ਦੋ-ਪੱਖੀ ਬਿੱਲ ਦੇ ਹੱਕ ਵਿਚ ਹਨ। ਸੀ.ਬੀ.ਐੱਸ. ਦੇ ਫੇਸ ਦਿ ਨੇਸ਼ਨ ਸ਼ੋਅ ‘ਤੇ ਪੁੱਛੇ ਜਾਣ ‘ਤੇ ਕੀ ਅਮਰੀਕੀ ਸਰਕਾਰ ਡਰਾਫਟ ਕਾਨੂੰਨ ਪਾਸ ਕਰਨਾ […]